Home Activity of the Week Fer Mamlaa Gadbad Hai Upcoming Punjabi Movie Feat. Ninja

Fer Mamlaa Gadbad Hai Upcoming Punjabi Movie Feat. Ninja

by Punjabi Front
0 comment
"Fer Mamlaa Gadbad Hai” movie’s main characters are Ninja, Preet Kamal, B.N. Sharma, Upesh Jangwal etc. The film is written by Kumar Ajay and will be directed by Sagar S. Sharma.

“Fer Mamlaa Gadbad Hai” Hopefully you’ll remember this song. This famous song by Gurdas Mann Saab has been in the news for many decades. Whenever something seems strange, it is easy to say that “Fer Mamla Gadbad Hai” !!!

Now let’s talk about the upcoming Punjabi film which is titled “Fer Mamlaa Gadbad Hai”. This film is going to be made under the banner of Ohri Productions, Brimming Vision Films, and Royal Punjab Films. The main characters of the film are popular Punjabi singer Ninja, Preit Kamal, B.N. Sharma, Upesh Jangwal, and many other famous Punjabi artists The film is written by Kumar Ajay and will be directed by Sagar S. Sharma.

A lot of hints are hidden in the released poster of the film. Half the face of a boy and half of a girl. Its real state will be revealed only after watching the movie.

The film will be shot in the vicinity of Chandigarh and will be released worldwide this year 2021.

“ਫੇਰ ਮਾਮਲਾ ਗੜਬੜ ਹੈ” ਉਮੀਦ ਹੈ ਇਸ ਗੱਲ ਤੋਂ ਤੁਹਾਨੂੰ ਕੁਝ ਯਾਦ ਆ ਗਿਆ ਹੋਵੇਗਾ| ਗੁਰਦਾਸ ਮਾਨ ਸਾਬ ਦਾ ਇਹ ਮਸ਼ਹੂਰ ਗੀਤ ਕਈ ਦਹਾਕਿਆਂ ਤੋਂ ਚਰਚਾ ਵਿੱਚ ਰਿਹਾ ਹੈ| ਜਦ ਵੀ ਕੀਤੇ ਕੁਝ ਅਜੀਬ ਜਾਪਦਾ ਹੈ ਤਾਂ ਸਹਿਜੇ ਹੀ ਮੂੰਹੋਂ ਨਿਕਲ ਜਾਂਦਾ ਹੈ ਕਿ “ਮਾਮਲਾ ਗੜਬੜ ਹੈ”!!!
ਹੁਣ ਗੱਲ ਕਰਦੇ ਹਾਂ ਆਉਣ ਵਾਲੀ ਪੰਜਾਬੀ ਫਿਲਮ ਦੀ ਜਿਸਦਾ ਨਾਮ ਹੀ ਹੈ “ਫੇਰ ਮਾਮਲਾ ਗੜਬੜ ਹੈ”| ਓਹਰੀ ਪ੍ਰੋਡਕ੍ਸ਼ਨ੍ਸ ਅਤੇ ਬ੍ਰਿਮਿੰਗ ਵਿਜ਼ਨ ਫ਼ਿਲਮਜ਼ ਅਤੇ ਰੋਇਲ ਪੰਜਾਬ ਫਿਲ੍ਮ੍ਸ ਦੇ ਬੈੱਨਰ ਹੇਠ ਇਹ ਫਿਲਮ ਬਣਨ ਜਾ ਰਹੀ ਹੈ| ਫਿਲਮ ਦੇ ਮੁਖ ਕਿਰਦਾਰਾਂ ਵਿੱਚ ਹਨ ਚਰਚਿਤ ਪੰਜਾਬੀ ਗਾਇਕ ਨਿੰਜਾ, ਪ੍ਰੀਤ ਕਮਲ, ਬੀ. ਐਨ. ਸ਼ਰਮਾ, ਉਪੇਸ਼ ਜੰਗਵਾਲ ਅਤੇ ਹੋਰ ਕਈ ਨਾਮਿ ਪੰਜਾਬੀ ਕਲਾਕਾਰ| ਫਿਲਮ ਨੂੰ ਕੁਮਾਰ ਅਜੇ ਨੇ ਲਿਖਿਆ ਹੈ ਅਤੇ ਫਿਲਮ ਨੂੰ ਸਾਗਰ ਐਸ. ਸ਼ਰਮਾ ਨਿਰਦੇਸ਼ਿਤ ਕਰਨ ਜਾ ਰਹੇ ਹਨ|
ਫਿਲਮ ਦੇ ਜਾਰੀ ਕੀਤੇ ਪੋਸਟਰ ਵਿੱਚ ਬਹੁਤ ਸੰਕੇਤ ਲੂਕਾ ਕੇ ਰੱਖੇ ਗਏ ਹਨ| ਅੱਧਾ ਚੇਹਰਾ ਮੁੰਡੇ ਦਾ ਹੈ ਅਤੇ ਅੱਧਾ ਕੁੜੀ ਦਾ| ਇਸਦਾ ਅਸਲ ਰਾਜ ਤਾਂ ਫਿਲਮ ਦੇਖਣ ਮਗਰੋਂ ਹੀ ਖੁਲ੍ਹੇਗਾ|
ਫਿਲਮ ਨੂੰ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਸ਼ੂਟ ਕੀਤਾ ਜਾਵੇਗਾ ਅਤੇ ਇਸੇ ਸਾਲ 2021 ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

Editors' Picks

@2024 All Right Reserved. Designed by Sidhu Media

error: Content is Protected by Punjabi Front