Home Activity of the Week Gippy Grewal Announced Upcoming Punjabi Movie “Snowman”

Gippy Grewal Announced Upcoming Punjabi Movie “Snowman”

by Punjabi Front
0 comment
Gippy Grewal Announced the upcoming movie Named Snowman. This movie is written by Rana Ranbir. He will also direct this film.

Snowman Movie Poster Punjabi
[review]

Gippy Grewal ਆਪਣੀਆਂ ਫ਼ਿਲਮਾਂ ਵਿੱਚ ਹਰ ਵਾਰ ਕੁਝ ਵੱਖਰਾ ਵਿਸ਼ਾ ਲੈ ਕੇ ਆਉਂਦੇ ਹਨ| ਇਸ ਵਾਰ ਵੀ ਉਹ ਇਸੇ ਹੀ ਰਾਹ ਉੱਤੇ ਹਨ| LockDown ਦੇ ਲੰਮੇ ਸਮੇਂ ਤੋਂ ਬਾਅਦ ਓਹਨਾ ਨੇ ਅੰਗਰੇਜ਼ੀ ਨਾਮ ਵਾਲੀ ਇੱਕ ਫਿਲਮ ਦਾ ਪੋਸਟਰ ਜੜੀ ਕੀਤਾ ਹੈ| ਫਿਲਮ ਦਾ ਨਾਮ “SNOWMAN” ਰੱਖਿਆ ਗਿਆ ਹੈ|
ਜਾਰੀ ਕੀਤੇ ਗਏ ਫਿਲਮ ਦੇ ਪੋਸਟਰ ਤੋਂ ਇਹ ਜਾਪਦਾ ਹੈ ਕੇ ਫਿਲਮ ਨੂੰ ਕਿਸੇ ਬਰਫ ਵਾਲੇ ਠੰਡੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਹੈ| ਖੈਰ ਇਹ ਤਾ ਫਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚਲੇਗਾ| ਫਿਲਮ ਨੂੰ Rana Ranbir ਨੇ ਲਿਖਿਆ ਹੈ ਅਤੇ ਫਿਲਮ ਦਾ ਨਿਰਦੇਸ਼ਨ ਵੀ ਓਹੀ ਕਰਨਗੇ| ਫਿਲਮ ਦੇ ਨਿਰਮਾਤਾ Gippy Grewal ਅਤੇ Aman Khatkar ਹਨ| ਫਿਲਮ ਦਾ ਬੈੱਨਰ Super Star Films ਦਾ ਹੈ| ਫਿਲਮ ਨੂੰ ਇਸੇ ਸਾਲ 2021 ਚ ਰਿਲੀਜ਼ ਕੀਤਾ ਜਾਵੇਗਾ|
ਭਾਰਤ ਸਰਕਾਰ ਨੇ 1 ਫਰਵਰੀ 2021 ਤੋਂ ਸਾਰੇ ਦੇਸ਼ ਵਿੱਚ ਸਿਨੇਮਿਆਂ ਨੂੰ ਪੂਰੀ ਤਰਾਂ ਖੋਲਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ| ਇਹ ਫਿਲਮ ਜਗਤ ਲਈ ਇੱਕ ਚੰਗਾ ਸੰਕੇਤ ਹੈ| ਕਾਫੀ ਲੰਮੇ ਸਮੇਂ ਤੋਂ ਜੋ ਫ਼ਿਲਮਾਂ ਰਿਲੀਜ਼ ਹੋਣ ਤੇ ਠੱਲ ਪਈ ਹੋਈ ਸੀ ਉਸਤੋਂ ਹੁਣ ਨਿਜਾਤ ਮਿਲ ਜਾਵੇਗੀ|

 

Snowman Movie Poster Review

Gippy Grewal brings a different theme in his films every time. This time too they are on the same path. After a long time, they have put up a poster of an upcoming Punjabi movie with an English name. The movie is titled “Snowman”
From the poster of the released film, it seems that the film has been shot in an icy cold area. Well, it will be known only after the release of the film. The film is written by Rana Ranbir and he is going to direct this movie. The film is produced by Gippy Grewal and Aman Khatkar. The banner of the film belongs to Super Star Films. The film will be released this year 2021.
The Government of India has issued guidelines for the full opening of cinemas across the country from February 1, 2021. This is a good sign for the film world Films that were delayed for a long time will now be released.

#SnowMan #GippyGrewal #RanaRanbir #PunjabiFilms2021 #PunjabiMovies2021 #SnowmanMovie

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front