Tag Archives: khatre da ghuggu punjabi movie

“ਖ਼ਤਰੇ ਦਾ ਘੁੱਗੂ” ਫਿਲਮ ਦਾ ਸ਼ੂਟ ਹੋਇਆ ਸ਼ੁਰੂ

“ਖ਼ਤਰੇ ਦਾ ਘੁੱਗੂ” ਫਿਲਮ ਦਾ ਸ਼ੂਟ ਹੋਇਆ ਸ਼ੁਰੂ 2019 ਪੰਜਾਬੀ ਸਿਨੇਮੇ ਦੀ ਤੱਰਕੀ ਵਿੱਚ ਵਾਧਾ ਕਰਨ ਵਾਲਾ ਸਾਲ ਹੋਵੇਗਾ| ਇਸ ਸਾਲ ਫ਼ਿਲਮੀ ਪਰਦੇ ਤੇ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ| ਫ਼ਿਲਮਾਂ ਦੇ ਵੱਖਰੇ ਕਿਰਦਾਰ, ਨਵੀਆਂ ਕਹਾਣੀਆਂ, ਨਵੇਂ ਨਾਮ ਆਦਿ| ਇਸੀ ਤਰਾਂ ਇੱਕ ਫਿਲਮ ਜਿਸਦਾ ਨਾਮ ਕਾਫੀ ਵੱਖਰਾ “ਖ਼ਤਰੇ ਦਾ ਘੁੱਗੂ” ਦਾ ਸ਼ੂਟ ਸ਼ੁਰੂ ਹੋਇਆ ਹੈ| ਫਿਲਮ ਦੇ ਨਿਰਮਾਤਾ ...

Read More »
error: Content is Protected by Punjabi Front