Tag Archives: maa song

Raj Kakra | New Song | Maa

ਮਾਂ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ| ਮਾਂ ਨੂੰ ਕਿਸੇ ਪਰਿਭਾਸ਼ਾ ਦੀ ਲੋੜ ਨਹੀਂ| ਆਪਣੇ ਜੰਮੇਂ ਜਵਾਕ ਦਾ ਦੁੱਖ ਦਰਦ ਉਹ ਉਸਦੇ ਬਿਨਾ ਬੋਲਿਆਂ ਹੀ ਸਮਝ ਲੈਂਦੀ ਹੈ| ਭਾਵੇਂ ਕੋਈ ਵੀ ਰਿਸ਼ਤਾ ਹੋਵੇ ਮਾਂ ਤੋਂ ਉੱਪਰ ਕਿਸੇ ਵੀ ਰਿਸ਼ਤੇ ਨੂੰ ਨਹੀਂ ਮੰਨਿਆ ਜਾਂਦਾ| ਮਾਂ ਅਤੇ ਬੱਚੇ ਦਾ ਰਿਸ਼ਤਾ ਜਨਮ ਦੇਣ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ| ਇਸੀ ਵਜਾ ...

Read More »
error: Content is Protected by Punjabi Front