Tag Archives: manbhavan singh

11 Rules For Girls | Short Movie Based on Restriction Imposed on Girls Throughout Her Life

11 Rules For Girls Short Movie Review

ਇੱਕ ਕੁੜੀ ਦਾ ਸਾਰਾ ਜੀਵਨ ਹੀ ਜ਼ਿਮੇਵਾਰੀਆਂ ਭਰਿਆ ਹੁੰਦਾ ਹੈ| ਜਿਵੇਂ ਹੀ ਕੁੜੀ ਸੂਰਤ ਸੰਭਾਲਦੀ ਹੈ ਉਸਨੂੰ ਤਰਾਂ ਤਰਾਂ ਦੇ ਨਿਯਮ ਕਾਇਦਿਆਂ ਵਿੱਚ ਬੰਨ ਦਿੱਤਾ ਜਾਂਦਾ ਹੈ| ਅੱਧੇ ਨਾਲੋਂ ਜਿਆਦਾ ਬਚਪਨ ਉਸਦਾ ਤਾਂ ਇਹੀ ਸੁਣਦੇ ਬੀਤਦਾ ਹੈ ਕਿ ਇਦਾ ਨਾ ਕਰੋ, ਓਦਾਂ ਨਾ ਕਰੋ, ਵਿਆਹ ਕੇ ਸੋਹਰੇ ਹੀ ਚਲੇ ਜਾਣਾ ਹੈ ਫੇਰ ਮੁਸ਼ਕਿਲ ਪੇਸ਼ ਆਵੇਗੀ| ਹੁਣੇ ਹੀ ਸੱਭ ਸਿੱਖ ਲਵੋ| ...

Read More »

Upcoming Punjabi Movie Parindey Shoot Starts

ਫ਼ਿਲਮ ਨਿਰਦੇਸ਼ਕ ਮਨਭਾਵਨ ਸਿੰਘ ਵੱਲੋਂ ਨਿਰਦੇਸ਼ਕ ਕੀਤੀ ਜਾ ਰਹੀ ਪੰਜਾਬੀ ਫ਼ਿਲਮ “ਪਰਿੰਦੇ” ਦੀ ਸ਼ੂਟਿੰਗ ਅੱਜ ਤੋ ਸ਼ੁਰੂ ਹੋ ਗਈ ਹੈ। ਯੁਵਰਾਜ ਹੰਸ-ਮਾਨਸੀ ਸ਼ਰਮਾ ਦੀ ਰੀਅਲ ਜੋੜੀ ਪਹਿਲੀ ਵਾਰ ਰੀਲ ਵਿੱਚ ਵੀ ਨਜਰ ਆਵੇਗੀ। ਹਰਸਿਮਰਨ, ਸਪਨਾ ਬੱਸੀ, ਗੁਰਲੀਨ ਚੋਪੜਾ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਹੌਬੀ ਧਾਲੀਵਾਲ, ਅਮਨ ਕੌਤਿਸ਼, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਅਤੇ ਨਵਦੀਪ ਕਲੇਰ ਸਮੇਤ ਕਈ ਹੋਰ ਚਿਹਰੇ ਫ਼ਿਲਮ ਚ ...

Read More »

Upcoming Punjabi Movie “Parindey”

ਇੱਕ ਨਵੀਂ ਪੰਜਾਬੀ ਫਿਲਮ ਦਾ ਅੱਜ ਰਸਮੀ ਪੋਸਟਰ ਰਿਲੀਜ਼ ਕੀਤਾ ਗਿਆ| ਫਿਲਮ ਦਾ ਨਾਮ “ਪਰਿੰਦੇ” ਹੈ| ਅਜਬ ਪ੍ਰੋਡਕ੍ਸ਼ਨ੍ਸ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਹੋਣਗੇ| ਫਿਲਮ ਦੇ ਮੁੱਖ ਕਿਰਦਾਰ ਹਨ ਯੁਵਰਾਜ ਹੰਸ, ਮਾਨਸੀ ਸ਼ਰਮਾ ਹੰਸ, ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਹੌਬੀ ਧਾਲੀਵਾਲ, ਅਮਨ ਕੌਤਿਸ਼, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਨਵਦੀਪ ਕਲੇਰ, ਆਦਿਤਿਆ ਸ਼ਰਮਾ ਆਦਿ| ...

Read More »
error: Content is Protected by Punjabi Front