Tag Archives: shakti kapoor

ਪੰਜਾਬੀ ਫਿਲਮ ਜਗਤ ਦਾ ਸੱਭ ਤੋਂ ਮਹਿੰਗਾ ਗੀਤ ਮੁੰਬਈ ਵਿੱਚ ਹੋਇਆ ਸ਼ੂਟ….

ਪੰਜਾਬੀ ਸਿਨੇਮਾ ਦੇ ਦਿਨੋ ਦਿਨ ਅੱਗੇ ਵਧਣ ਕਾਰਨ ਹੁਣ ਇਥੇ ਨਵੇਂ ਨਵੇਂ ਤਜ਼ਰਬੇ ਹੋਣ ਲੱਗੇ ਹਨ| ਇਹਨਾਂ ਦਿਨੀ ਹੀ ਪੰਜਾਬੀ ਫਿਲਮ ਜਗਤ ਦਾ ਸੱਭ ਤੋਂ ਮਹਿੰਗੇ ਬਜਟ ਦਾ ਗੀਤ ਮੁੰਬਈ ਵਿਖੇ ਸ਼ੂਟ ਕੀਤਾ ਗਿਆ| ਸਿਰਫ ਤੇ ਸਿਰਫ ਗੀਤ ਦਾ ਬਜਟ ਹੀ ਇੱਕ ਕਰੋੜ ਤੋਂ ਉੱਪਰ ਹੈ| ਆਉਣ ਵਾਲੀ ਫਿਲਮ “ਤੇਰੀ ਮੇਰੀ ਜੋੜੀ” ਦਾ ਇਹ ਗੀਤ ਚਰਚਿਤ ਕਲਾਕਾਰ ਸਿੱਧੂ ਮੂਸੇਵਾਲਾ ਅਤੇ ...

Read More »
error: Content is Protected by Punjabi Front